Tuesday, November 16, 2010

ਤੜ੍ਫ

      ਤੂੰ ਤੜ੍ਫੇਗੀ ਜਰੂਰ ਏ - ਹਸ਼ੀ
       mujhe ਠੁਕਰਾਣੇ ਕੇ ਬਾਅਦ,
             ਤੂੰ ਖੁਦ ਕੋ ਭੁਲ ਜਾਏਗੀ
         mujhe ਭੁਲਾਨੇ ਕੇ ਬਾਅਦ,
       ਤੂੰ ਖੁਦ ਵੀ ਰੋਏਗੀ ਏ - ਹਸ਼ੀ
         mujhe ਰੁਲਾਨੇ ਕੇ ਬਾਅਦ,
                ਤੂੰ ਉਮਰ ਭਰ ਰੋਏਗੀ 
ਜੈਲੀ " ਕੇ ਮਾਰ ਜਾਣੇ ਕੇ ਬਾਅਦ ! ! ! 
 
ਬੀਰਬਲ ਜੈਲੀ, email : b.jelly@live.com

ਦੁਆ ਕਰ ਏ ਦਿਲ ਮੇਰੇ

ਕਿਓ ਤੜ੍ਫਤਾ ਹੈ ਦਿਲ ਮੇਰੇ,
ਜੇ ਸਭ ਕੇ ਸਾਥ ਹੋਤਾ ਹੈ !
ਇਸ ਜਹ੍ਹਾ ਮੈ ਪਿਆਰ ਕਰਨੇ ਵਾਲਾ
ਹਰ ਕੋਈ ਰੋਂਤਾ ਹੈ !!!
ਦੁਆ ਕਰ ਏ ਦਿਲ ਮੇਰੇ
ਨਾ ਪਿਆਰ ਕਿਸੀ ਕੋ ਹੋ ਜਾਏ
ਨਾ ਪਿਆਰ ਕਿਸੀ ਕੋ ਹੋ ਜਾਏ !!!
ਮਤ ਮਿਲਾ ਨਜਰ ਹਸੀਨੋਂ ਸੇ,
ਕਹਿ ਦੋ ਸੇ ਚਾਰ ਨਾ ਹੋ ਜਾਏ,
ਜੇਸੇ ਖਾਏ ਹੈ ਜਖਮ " ਜੈਲੀ " ਨੇ
ਕੋਈ ਔਰ ਜਖਮ ਨਾ ਖਾ ਜਾਏ!
ਦੁਆ ਕਰ ਏ ਦਿਲ ਮੇਰੇ
ਨਾ ਪਿਆਰ ਕਿਸੀ ਕੋ ਹੋ ਜਾਏ
ਨਾ ਪਿਆਰ ਕਿਸੀ ਕੋ ਹੋ ਜਾਏ !!!
 
" ਬੀਰਬਲ ਜੈਲੀ "

ਯਾਦਾਂ

ਲਿਖ ਨਹੀ ਸਕਦਾ, ਕਹਿ ਨਹੀ ਸਕਦਾ,
      ਕੀ ਕੁਝ ਗਵਾ ਰਹੇ ਹਾਂ,
  ਬਸ ! ਇੰਨਾ ਹੀ ਕਹਿੰਦਾ ਹਾਂ,
     ਇਕਲੇ ਰਹਿ ਜਾਵਾਗੇ,
     ਅਸੀਂ ਤੈਨੂੰ ਖੋ ਜਾਵਾਗੇ,
    ਫਿਰ ਕਿਸ ਨੂੰ ਹਾਲ ਪੁਛਾਗੇ,
    ਕਿਸਨੂੰ ਹਾਲ ਸੁਣਾਵਾਗੇ !
ਬਸ ! ਸੁੰਨੀ ਜਿਹੀ ਥਾਵੇ ਬੈਠ,
   ਯਾਰਾਂ ਦੀਆਂ ਯਾਦਾਂ ਦੇ
    ਸੁਪਨੇ ਦੁਹਰਾਵਾਗੇ |

:- ਬੀਰਬਲ ਜੈਲੀ

Sunday, November 14, 2010

ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ

ਗਾਇਕ  :- ਗੁਰਦਾਸ  ਮਾਨ


ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ.....੨
ਕਿਸੇ ਅੱਲ੍ਹਾ ਦੇ ਫਕੀਰ ਦੀ ਦੁਆ ਵਰਗੇ
ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ.....

ਕਰ ਮਿੱਤਰਾਂ ਨੂੰ ਯਾਦ ਹੱਡੀਂ ਚੀਸਾਂ ਪੈਂਦੀਆਂ
...ਚੀਸਾਂ ਪੈਂਦੀਆਂ
ਜਿਹੜੇ ਬਣ ਗਏ ਨੇ ਪੁਰੇ ਦੀ ਹਵਾ ਵਰਗੇ.......੨
ਕਿਸੇ ਅੱਲ੍ਹਾ ਦੇ ਫਕੀਰ ਦੀ ਦੁਆ ਵਰਗੇ
ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ.....

ਜਿਹੜੇ ਦੋਸਤਾਂ ਨੇ ਫਾਕਿਆਂ 'ਚ ਢਿੱਡ ਭਰਿਆ
ਢਿੱਡ ਭਰਿਆ....
ਯਾਰ ਕਿਉਂ ਨਾ ਹੋਣ ਰੱਬ ਦੀ ਰਜ਼ਾ ਵਰਗੇ
ਕਿਸੇ ਅੱਲ੍ਹਾ ਦੇ ਫਕੀਰ ਦੀ ਦੁਆ ਵਰਗੇ
ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ.....

ਏਨੀ ਛੇਤੀ ਸਾਡੇ ਫੁੱਲ ਨਾਲ ਫਰੋਲੋ ਦੋਸਤੋਂ
ਫਰੋਲੋ ਦੋਸਤੋਂ...
ਅਸੀਂ ਮੁਰਦੇ ਦੀ ਸੱਜਰੀ ਸੁਆਹ ਵਰਗੇ......੨
ਕਿਸੇ ਅੱਲ੍ਹਾ ਦੇ ਫਕੀਰ ਦੀ ਦੁਆ ਵਰਗੇ
ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ.....

ਅਸੀਂ ਰੂੜ੍ਹੀਆਂ ਉੱਤੇ ਉੱਗੇ ਹੋਏ ਫੁੱਲ ਹੀ ਸਹੀ
ਫੁੱਲ ਹੀ ਸਹੀਂ.......
ਤੁਸੀਂ ਖੜ੍ਹੀ ਹੋਈ ਕੱਤੇ ਦੀ ਕਪਾਹ ਵਰਗੇ.......੨
ਕਿਸੇ ਅੱਲ੍ਹਾ ਦੇ ਫਕੀਰ ਦੀ ਦੁਆ ਵਰਗੇ
ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ.....

ਮਰ ਜਾਣਿਆਂ ਸੰਭਾਲੀ "ਮਾਨਾ" ਗੀਤ ਆਪਣੇ
ਗੀਤ ਆਪਣੇ....
ਮਤੇ ਬਣ ਜਾਣ ਗ਼ੈਰਾਂ ਦੀ ਨਿਗ੍ਹਾ ਵਰਗੇ
ਕਿਸੇ ਅੱਲ੍ਹਾ ਦੇ ਫਕੀਰ ਦੀ ਦੁਆ ਵਰਗੇ
ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ.....

ਸੱਜਣਾ ਵੇ ਸੱਜਣਾ

ਸੱਜਣਾ ਵੇ ਸੱਜਣਾ - ਤੇਰੇ ਸ਼ਹਿਰ ਵਾਲੀ ਸਾਨੂੰ, ਕਿੰਨੀ ਸੋਹਣੀ ਲੱਗਦੀ ਦੁਪਹਿਰ,
ਫੇਰ ਵੀ ਪਤਾ ਨੀ ਕਾਹਤੋਂ, ਮੋਹ ਜਿਹਾ ਆਈ ਜਾਂਦੈ, ਭਾਵੇਂ ਸਾਡੇ ਭੁੱਜ ਗਏ ਨੇ ਪੈਰ, ..ਸੱਜਣਾ...................ਵੇ ਸੱਜਣਾ....ਵੇ ਸੱਜਣਾ

ਮਾਂ ਨੇ ਵੀ ਰੋਕਿਆ, ਬਾਪੂ ਨੇ ਵੀ ਰੋਕਿਆ, ਨਾ ਜਾਈਂ ਸੱਜਣਾਂ ਦੇ ਸ਼ਹਿਰ,
ਪਰ ਸਾਡੀ ਭੁੱਖ ਸਗੋਂ, ਦੂਣੀ ਚੌਣੀ ਹੋਈ ਜਾਵੇ, ਹੌਲ ਪੈਂਦੇ ਰਹਿਣ ਚੱਤੋ ਪਹਿਰ,....ਸੱਜਣਾ...................ਵੇ ਸੱਜਣਾ....ਵੇ ਸੱਜਣਾ


ਤੇਰੇ ਸ਼ਹਿਰ ਕਾਹਦੀ ਆਈ ਮਿੱਤਰਾ ਵੇ ਮੇਰਿਆ, ਭੁੱਲੇ ਸਭ ਸ਼ਿਕਵੇ ਤੇ ਵੈਰ,
ਚਿੱਤ ਕਰੇ ਤੱਤੇ ਤੱਤੇ ਰੇਤਿਆਂ ਨੂੰ ਚੁੰਮ ਲਵਾਂ, ਲੱਭ ਕਿਤੋਂ ਸੱਜਣਾਂ ਦੀ ਪੈੜ,.....ਸੱਜਣਾ...................ਵੇ ਸੱਜਣਾ....ਵੇ ਸੱਜਣਾ


ਤੇਰੇ ਸ਼ਹਿਰ ਵਿੱਚ ਸਭ ਆਪਣੇ ਹੀ ਵੱਸਦੇ ਨੇ, ਸਾਡੇ ਪਿੰਡ ਵੱਸਦੇ ਨੇ ਗੈਰ,
ਜਿੰਨੇ ਮਿਲੇ ਸਾਨੂੰ ਸਭ ਮਿਲੇ ਦੁੱਖ ਦੇਣ ਵਾਲੇ, ਇੱਕ ਨੇ ਨਾ ਪੁੱਛੀ ਸਾਡੀ ਖੈਰ,....ਸੱਜਣਾ...................ਵੇ ਸੱਜਣਾ....ਵੇ ਸੱਜਣਾ


ਤੇਰੇ ਸ਼ਹਿਰ ਵਿੱਚ ਅਸੀਂ ਮੰਗਤਿਆਂ ਬਰੋਬਰ, ਭਾਵੇਂ ਗੁੜ ਪਾਦੇ ਭਾਵੇਂ ਜ਼ਹਿਰ,
ਤੇਰੇ ਦਰ ਉੱਤੋਂ ਭੁੱਖ ਨੈਣਾਂ ਦੀ ਮਿਟਾਵਣੀ ਵੇ, ਇਹੋ ਸਾਡੇ ਫੱਕਰਾਂ ਦੀ ਖੈਰ,.....ਸੱਜਣਾ...................ਵੇ ਸੱਜਣਾ....ਵੇ ਸੱਜਣਾ


ਜੱਗ ਭਾਵੇਂ ਰੁੱਸ ਜਾਏ, ਰੱਬ ਭਾਵੇਂ ਰੁੱਸ ਜਾਏ, ਸਾਨੂੰ ਸਾਡੇ ਮਿੱਤਰਾਂ ਦੀ ਲੈਰ,
ਮਾਨਾ ਮਰਜਾਣਿਆ ਕੀ ਸ਼ਹਿਰ ਤੇਰਾ ਵੇਖਿਆ, ਸਾਥੋਂ ਭੁੱਲੀ ਜਾਂਦੀ ਨਾ ਦੁਪਹਿਰ,....ਸੱਜਣਾ...................ਵੇ ਸੱਜਣਾ....ਵੇ ਸੱਜਣਾ

                                                                                                                          :-  ਗੁਰਦਾਸ  ਮਾਨ

ਪੰਜਾਬੀ ਗੀਤ

ਕਈਆਂ ਨੇ ਤਾਂ ਲਿਖੇਆ ਕਿਤਾਬਾਂ ਵਿਚ ਹੋਣਾ, ਆਪੋ ਆਪਨੇ ਨੀ ਏਹੋ ਇਸ਼ਕ਼ੇ ਦਾ ਰੋਣਾ |
ਪਿਛਲੇ ਜਨਮ ਦੀ ਨੀ ਤੇਰੇ ਨਾਲ ਸ਼ਬੰਧ, ਅਸੀਂ ਹੋਏ ਮਾਜ੍ਬੋਰ ਬੜਾ ਤਾਂ ਲਿਖੇਆ |
ਆਪਣੀਆਂ ਬਹਾ ਓਤੇ ਛੁਰੀਆਂ ਚਲਾ  ਕੇ ਤੇਰਾ ਇੰਚ - ਇੰਚ,
ਇੰਚ - ਇੰਚ  ਡੁਗਾ ਤੇਰਾ ਨਾਂ ਲਿਖੇਆ, ਚੰਨੀ - ਚੰਨੀ, ਚੰਨੀ ਏ  ਨੀ ਨਾਂ ਲਿਖੇਆ
 
ਪਹਿਲਾ ਅਸੀਂ ਲਿਖੇਆ ਸੀ ਕਾਗਜ ਦੇ ਓਤੇ ਨੀ ਚੋਰੀ ਚੋਰੀ ਸਾਡੇ ਤੋਂ ਨੀ ਪੜ੍ਹ  ਤਾਂ,
ਹੁਣ ਦਸ ਕਿਵੇ ਪੜ੍ਹੇ ਗੀ ਸੋਹਣੀਏ , ਅਸੀਂ ਪੱਕੇ ਹੀ ਰਜਿਸ਼ਟਰ ਚੜ੍ਹ ਤਾਂ 
ਸ਼ਿਵੇਆ ਦੇ ਤੱਕ ਏਤੇ ਨਾਲ ਮੇਰੇ ਜਾਉ , ਤੇਰੇ ਨਾਂ ਦਾ ਸਰੂਰ ਬੜਾ ਤਾਂ ਲਿਖੇਆ |
ਆਪਣੀਆਂ ਬਹਾ ਓਤੇ ਛੁਰੀਆਂ ਚਲਾ  ਕੇ ਤੇਰਾ ਇੰਚ - ਇੰਚ,
ਇੰਚ - ਇੰਚ  ਡੁਗਾ ਤੇਰਾ ਨਾਂ ਲਿਖੇਆ, ਚੰਨੀ - ਚੰਨੀ, ਚੰਨੀ ਏ  ਨੀ ਨਾਂ ਲਿਖੇਆ

ਬੇਵਫ਼ਾ

                                  ਓਹ ਆਪਣੀ ਝਲਕ ਵੇਖਾ ਕੇ ਤੁਰ੍ਹ ਗਾਈ,
                 ਦਿਨ ਦਹਾੜੇ ਮੇਰੀ ਜਿੰਦੀਗੀ ਵਿਚ ਹਨੇਰ ਪਾ ਕੇ ਤੁਰ੍ਹ ਗਾਈ,
       ਜਿਸ ਦੀ ਯਾਰੀ ਤੇ ਸੀ ਮਾਨ ਸਾਨੂੰ,ਓਹ ਮਾਨ ਮਿਟੀ ਚ' ਮਿਲਾ ਕੇ ਤੁਰ੍ਹ ਗਾਈ,
ਜਿਸ ਤੋਂ ਹਰ ਖੁਸ਼ੀ ਕੁਰਬਾਨ ਕੀਤੀ, ਓਹ ਹੰਝੂ " ਜੈਲੀ " ਦੀ  ਝੋਲੀ ਚ' ਪਾ ਕੇ ਤੁਰ੍ਹ ਗਾਈ,
      ਰੋਦੇਆਂ ਰਹਿਣਾ ਹੈਂ ਸਾਰੀ ਉਮਰ ਬੈਠ ਕੇ, ਓਹ ਹਸਦੇਆਂ ਨੂੰ ਰੋਵਾ ਕੇ ਤੁਰ੍ਹ ਗਾਈ,
   ਸਾਹਮਣੇ ਆਓਦੀ ਕਿਸ ਤਰ੍ਹਾ ਬੇਵਫ਼ਾ ਸੀ ਓਹ, ਯਾਰੋਂ ਨਜ਼ਰਾ ਚੁਰਾ ਕੇ ਓਹ ਤੁਰ੍ਹ ਗਾਈ,
                                                                                               " ਬੀਰਬਲ ਜੈਲੀ "
                                                                                                Mobile  NO. : 08591493031
                                                                                                E-mail ID : bjelly.jelly@gmail.com