Tuesday, November 16, 2010

ਯਾਦਾਂ

ਲਿਖ ਨਹੀ ਸਕਦਾ, ਕਹਿ ਨਹੀ ਸਕਦਾ,
      ਕੀ ਕੁਝ ਗਵਾ ਰਹੇ ਹਾਂ,
  ਬਸ ! ਇੰਨਾ ਹੀ ਕਹਿੰਦਾ ਹਾਂ,
     ਇਕਲੇ ਰਹਿ ਜਾਵਾਗੇ,
     ਅਸੀਂ ਤੈਨੂੰ ਖੋ ਜਾਵਾਗੇ,
    ਫਿਰ ਕਿਸ ਨੂੰ ਹਾਲ ਪੁਛਾਗੇ,
    ਕਿਸਨੂੰ ਹਾਲ ਸੁਣਾਵਾਗੇ !
ਬਸ ! ਸੁੰਨੀ ਜਿਹੀ ਥਾਵੇ ਬੈਠ,
   ਯਾਰਾਂ ਦੀਆਂ ਯਾਦਾਂ ਦੇ
    ਸੁਪਨੇ ਦੁਹਰਾਵਾਗੇ |

:- ਬੀਰਬਲ ਜੈਲੀ

No comments:

Post a Comment