ਓਹ ਆਪਣੀ ਝਲਕ ਵੇਖਾ ਕੇ ਤੁਰ੍ਹ ਗਾਈ,
ਦਿਨ ਦਹਾੜੇ ਮੇਰੀ ਜਿੰਦੀਗੀ ਵਿਚ ਹਨੇਰ ਪਾ ਕੇ ਤੁਰ੍ਹ ਗਾਈ,
ਜਿਸ ਦੀ ਯਾਰੀ ਤੇ ਸੀ ਮਾਨ ਸਾਨੂੰ,ਓਹ ਮਾਨ ਮਿਟੀ ਚ' ਮਿਲਾ ਕੇ ਤੁਰ੍ਹ ਗਾਈ,
ਜਿਸ ਤੋਂ ਹਰ ਖੁਸ਼ੀ ਕੁਰਬਾਨ ਕੀਤੀ, ਓਹ ਹੰਝੂ " ਜੈਲੀ " ਦੀ ਝੋਲੀ ਚ' ਪਾ ਕੇ ਤੁਰ੍ਹ ਗਾਈ,
ਰੋਦੇਆਂ ਰਹਿਣਾ ਹੈਂ ਸਾਰੀ ਉਮਰ ਬੈਠ ਕੇ, ਓਹ ਹਸਦੇਆਂ ਨੂੰ ਰੋਵਾ ਕੇ ਤੁਰ੍ਹ ਗਾਈ,
ਸਾਹਮਣੇ ਆਓਦੀ ਕਿਸ ਤਰ੍ਹਾ ਬੇਵਫ਼ਾ ਸੀ ਓਹ, ਯਾਰੋਂ ਨਜ਼ਰਾ ਚੁਰਾ ਕੇ ਓਹ ਤੁਰ੍ਹ ਗਾਈ,
No comments:
Post a Comment